ਇਸ ਵੈਬਸਾਈਟ'ਤੇ ਤੁਸੀਂ ਪੰਜਾਬੀ/ਗੁਰਮੁਖੀ ਸਿੱਖਣ ਵਾਸ੍ਤੇ ਕਾਇਦੇ । ਕਿਤਾਬਾਂ ਅਤੇ ਲਿਪੀ ਤਰਜਮਾ ਸੰਦ ਦੀ ਵਰਤੋਂ ਕਰ ਸਕਦੇ ਹੋਂ ।। ਅਸੀਂ ਪੰਜਾਬੀ ਦੇ ਨਵੀਨੀਕਰਣ(ਮੋਡ੍ਰਨਾਈਜ਼ੇਸ਼ਨ)'ਤੇ ਭੀ ਕੰਮ ਕਰ ਰਹੇ ਹਾਂ । ਜੇ ਆਪ ਇਸਦੇ'ਚ ਸਾੱਡੀ ਕੋਈ ਮਦਦ ਕਰਨਾ ਚਾਹੋਂ ਤਾਂ ਫੇਰ ਸਾੱਡੇ ਨਾਲ sewa@khalsaschool.net'ਤੇ ਜਰੂਰ ਰਾਬਤਾ ਕਰੋ
ਗੁਰਮੁਖੀ Gurmukhi | ਲਿਪੀ ਤਰਜਮਾ Transliteration |
ਗੁਰਮੁਖੀ Gurmukhi | ਲਿਪੀ ਤਰਜਮਾ Transliteration |
ਗੁਰਮੁਖੀ Gurmukhi | ਲਿਪੀ ਤਰਜਮਾ Transliteration |
ਗੁਰਮੁਖੀ Gurmukhi | ਲਿਪੀ ਤਰਜਮਾ Transliteration |
ਗੁਰਮੁਖੀ Gurmukhi | ਲਿਪੀ ਤਰਜਮਾ Transliteration |
---|---|---|---|---|---|---|---|---|---|
ਕ | k | ਖ | ḳ | ਗ | g | ਘ | ġ | ਙ | ĝ |
ਚ | c | ਛ | ċ | ਜ | j | ਝ | ʝ | ਞ | ĵ |
ਟ | t | ਠ | ṫ | ਡ | d | ਢ | ȡ | ਣ | ṅ |
ਤ | ŧ | ਥ | ȶ | ਦ | ɗ | ਧ | đ | ਨ | n |
ਪ | p | ਫ | f | ਬ | b | ਭ | ḃ | ਮ | m |
ਯ | ȳ | ਰ | r | ਲ | l | ਵ | v | ੜ | ṙ |
ਸ | s | ਹ | h | ਸ਼ | ṣ | ਜ਼ | z | ||
ਅ | ȧ | ਆ | ä | ਇ | ė | ਈ | ë | ਉ | ū |
ਊ | ŭ | ਓ | ꜵ | ਔ | ꜷ | ਏ | æ | ਐ | ǣ |
ਾ | a | ਿ | i | ੀ | ï | ੁ | u | ੂ | ü |
ੋ | o | ੌ | ö | ੇ | y | ੈ | ÿ | ||
੍ | ½ | ½ ਗ | ɓ | ½ ਰ | ɹ | ½ ਚ | ɔ | ½ ਹ | ɥ |
½ ਵ | ʌ | ½ ਯ | ʎ | ½ ਟ | ʇ | ½ ਨ | и | ½ ਤ | ǂ |
ੱ | ƻ | ੰ | ɳ | ਂ | ɲ | ੑ | ♄ | ੵ | ỿ |
॥ | . | । | , | ਼ | ᴥ | ||||
੧ | 1 | ੨ | 2 | ੩ | 3 | ੪ | 4 | ੫ | 5 |
੬ | 6 | ੭ | 7 | ੮ | 8 | ੯ | 9 | ੦ | 0 |
ਖਾਲਸਾਸਕੂਲ.ਨੈਟ੍ਟ (KhalsaSchool.net) ਖੁੱਲਾ (ਜਿਵੇਂ ਖੁੱਲੇ ਵਿਚਾਰ ਜਾਂ ਸੁਚੱਜੀ ਸੋਚ) ਗੁਰਦੁਆਰਾ ਫਾਉਂਡੇਸ਼ਨ (Open[as in open mind] Gurdwara Foundation) ਦਾ ਇਕ ਪ੍ਰੋਜੈਕ੍ਟ ਹੈ ॥ ਖਾਲਸਾਸਕੂਲ.ਨੈਟ੍ਟ ਖੁੱਲਾ ਗੁਰਦੁਆਰਾ ਫਾਉਂਡੇਸ਼ਨ ਦੇ ਹੇਠਾਂ ਹੋਣ ਕਰਕੇ ਨਾਂ ਤੇ "ਗੁਰੂ ਦੀ ਗੋਲਕ" ਰੱਖਦਾ ਹੈ ਤੇ ਨਾਂ ਹੀ ਸਿੱਧੇ ਜਾਂ ਗੈਰ ਸਿੱਧੇ ਤਰੀਕਿਆਂ ਰਾਹੀ ਤੁਹਾਡੇ ਦਸਵੰਧ ਦੀ ਮੰਗ ਕਰਦਾ ਹੈ ॥ ਇਹ ਉਪਰਾਲਾ ਕੁਝ ਬੁੱਧੀਜੀਵੀਆਂ ਨੇ ਮਿਲ ਕੇ ਕੀਤ੍ਤਾ ਹੈ ਅਤੇ ਅਪਨੀ ਸੇਵਾ ਰਾਹੀਂ ਜੋ ਅੱਜ ਦੇ ਦੌਰ'ਚ ਪੰਜਾਬੀ । ਗੁਰਮੁਖੀ ਤੇ ਸਿੱਖੀ ਦਾ ਮਾੜਾ ਹਾਲ ਹੈ । ਉਸਨੂੰ ਮੁਖ ਰਖਦਿਆਂ ਹੋਏ ਇਨ੍ਹਾਂ ਕਮੀਆਂ ਨੂੰ ਸੋਧਨ ਵਾਸ੍ਤੇ ਸ਼ੁਰੂ ਕੀਤਾ ਹੈ ॥
ਇਸ ਵੈਬਸਾਈਟ'ਤੇ ਤੁਸੀਂ ਪੰਜਾਬੀ/ਗੁਰਮੁਖੀ ਸਿੱਖਣ ਵਾਸ੍ਤੇ ਕਾਇਦੇ । ਕਿਤਾਬਾਂ ਅਤੇ ਲਿਪੀ ਤਰਜਮਾ ਸੰਦ ਦੀ ਵਰਤੋਂ ਕਰ ਸਕਦੇ ਹੋਂ ।। ਅਸੀਂ ਗੁਰਮੁਖੀ ਲਿਪੀ ਦੇ ਨਵੀਨੀਕਰਣ(ਮੋਡ੍ਰਨਾਈਜ਼ੇਸ਼ਨ)'ਤੇ ਭੀ ਕੰਮ ਕਰ ਰਹੇ ਹਾਂ । ਜੇ ਆਪ ਇਸਦੇ'ਚ ਸਾੱਡੀ ਕੋਈ ਮਦਦ ਕਰਨਾ ਚਾਹੋਂ ਤਾਂ ਫੇਰ ਸਾੱਡੇ ਨਾਲ ਫੋਨ ਜਾਂ ਈਮੇਲ ਰਾਹੀਂ ਜਰੂਰ ਰਾਬਤਾ ਕਰੋ ।।
ਖਾਲਸਾਸਕੂਲ.ਨੈਟ੍ਟ'ਤੇ ਮੁਹਿੱਆ ਕਰਾਈ ਗਈ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇਤਬਦੀਲ ਆਗ੍ਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ਤੁਸੀਂ ਅਜਾਦ ਹੋਂ: ਇਸ ਨੂੰ ਸਾਂਝਾ ਕਰਨ ਵਾਸ੍ਤੇ। ਜਾਂ ਫੇਰ ਇਸ ਦਿਆਂ ਨਕਲਾਂ ਕਰਨ ਵਾਸ੍ਤੇ । ਜਾਂ ਫੇਰ ਇਸ ਕਾਰਜ ਨੂੰ ਵੰਡਨ ਜਾਂ ਪਰਚਾਰ ਕਰਨ ਵਾਸ੍ਤੇ ॥ ਸਿਰਫ ਹੇਠ ਲਿਖੀਆਂ ਸ਼ਰਤਾਂ ਦੇ ਮੁਤਾਬਕ: ਗੁਣ ਆਰੋਪਣ : ਇਸ ਕਾਰਜ ਦਾ ਗੁਣ ਆਰੋਪਣ ਕਰਨਾ ਹੈ(ਮਗਰ ਇਸ ਤਰੀਕੇ ਨਾਲ ਨਹੀਂ ਕਿ ਇੰਝ ਜਾਪੇ ਕਿ ਤੁਹਾਨੂੰ ਲੇਖਕ ਦੀ ਆਗ੍ਗਿਆ ਪ੍ਰਾਪਤ ਹੈ ਜਾਂ ਲੇਖਕ ਤੁਹਾਡੇ ਨਾਲ ਸਹਮਤਿ ਹੈ) ਗੈਰ ਵਪਾਰਕ: ਇਸ ਕਾਰਜ ਦਾ ਇਸ੍ਤਮਾਲ ਤੁਸੀ ਕਿਸੇ ਵਪਾਰਕ ਕੰਮ ਵਾਸਤੇ ਜਾਂ ਪੈਸਾ ਕਮਾਉਣ ਵਾਸਤੇ ਨਹੀਂ ਕਰ ਸਕਦੇ ਗੈਰ ਵਿਉਤਪਨ੍ਨ :ਤੁਸੀਂ ਇਸ ਕਾਰਜ ਨੂੰ ਫੇਰ ਬਦਲ ਨਹੀਂ ਸਕਦੇ ਜਾਂ ਫੇਰ ਇ੍ਹਧੇ'ਤੇ ਅਧਾਰਤ ਕੋਈ ਹੋਰ ਕਾਰਜ ਨਹੀਂ ਬਨਾ ਸਕਦੇ ਹੋਂ
This work is licensed under a Attribution-NonCommercial-NoDerivatives 4.0 International License available at https://creativecommons.org/licenses/by-nc-nd/4.0/
This website has resources which can help you in learning Punjabi using Gurmukhi script. Punjabi language is spoken in the Indian state of Punjab and Pakistani province of Punjab. In Pakistan almost 60% population speaks Punjabi. In both countries, the state of Punjabi is very bad. In India Hindi is given more importance while in Pakistan it's the Urdu which is choking Punjabi. It is our small effort to keep the lamp of Punjabi, burning, so that this language doesn't disappear from the scene in the future.
You can download books, keyboards etc from this site which will help you with learning Punjabi. We’ll keep adding more resources to this site, so do visit us again.